ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਣਕ ਦੀ ਸਰਕਾਰੀ ਖਰੀਦ ਦੀ ਬੋਲੀ ਕਰਵਾਈ ਸ਼ੁਰੂ

ਦਿੜ੍ਹਬਾ ਮੰਡੀ, 15 ਅਪ੍ਰੈਲ (ਜਸਵੀਰ ਸਿੰਘ ਔਜਲਾ)-ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ ਵਲੋਂ ਅਨਾਜ ਮੰਡੀ ਛਾਹੜ ਵਿਖੇ ਕਣਕ ਦੀ ਪਹਿਲੀ ਬੋਲੀ ਆੜ੍ਹਤੀਆ ਅਜੇ ਕੁਮਾਰ ਸੈਂਟੀ ਦੀ ਦੁਕਾਨ ’ਤੇ ਲਵਾ ਕੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ।