ਆਰ.ਆਰ. ਬਨਾਮ ਆਰ.ਸੀ.ਬੀ. -ਆਈ.ਪੀ.ਐੱਲ 2025 : ਰਾਜਸਥਾਨ ਨੇ ਬੱਲੇਬਾਜ਼ੀ ਸ਼ੁਰੂ ਕੀਤੀ
ਜੈਪੁਰ, 13 ਅਪ੍ਰੈਲ - ਅੱਜ ਰਾਜਸਥਾਨ ਦਾ ਸਾਹਮਣਾ ਆਰ.ਸੀ.ਬੀ. ਨਾਲ ਹੈ। ਆਰ.ਸੀ.ਬੀ. ਵਿਰੁੱਧ ਰਾਜਸਥਾਨ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਇਸ ਮੈਚ ਵਿਚ ਆਰ.ਸੀ.ਬੀ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਯਸ਼ਸਵੀ ਜੈਸਵਾਲ ਦੇ ਨਾਲ ਕ੍ਰੀਜ਼ 'ਤੇ ਆਏ ਹਨ।