ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹਮਲਾ ਹੋਣਾ ਨਿੰਦਣਯੋਗ -ਨਾਇਬ ਸਿੰਘ ਸੈਣੀ

ਜਲੰਧਰ, 8 ਅਪ੍ਰੈਲ-ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉਤੇ ਅਟੈਕ ਹੋਣਾ ਨਿੰਦਣਯੋਗ ਗੱਲ ਹੈ। ਇਹ ਵਿਚਾਰ ਨਾਇਬ ਸਿੰਘ ਸੈਣੀ ਸੀ.ਐਮ. ਹਰਿਆਣਾ ਨੇ ਅੱਜ ਕਹੇ।