ਗੁਜਰਾਤ ਹਾਈ ਕੋਰਟ ਵਲੋਂ ਜਬਰ-ਜ਼ਨਾਹ ਮਾਮਲੇ 'ਚ ਆਸਾਰਾਮ ਬਾਪੂ ਨੂੰ 3 ਮਹੀਨਿਆਂ ਦੀ ਅਸਥਾਈ ਜ਼ਮਾਨਤ

ਨਵੀਂ ਦਿੱਲੀ, 28 ਮਾਰਚ-ਗੁਜਰਾਤ ਹਾਈ ਕੋਰਟ ਨੇ ਜਬਰ-ਜ਼ਨਾਹ ਦੇ ਮਾਮਲੇ ਵਿਚ ਸਵੈ-ਘੋਸ਼ਿਤ ਬਾਬਾ ਆਸਾਰਾਮ ਬਾਪੂ ਨੂੰ ਤਿੰਨ ਮਹੀਨਿਆਂ ਦੀ ਅਸਥਾਈ ਜ਼ਮਾਨਤ ਦਿੱਤੀ ਹੈ। ਇਹ ਉਸਨੂੰ ਡਾਕਟਰੀ ਆਧਾਰ 'ਤੇ ਦਿੱਤੀ ਗਈ ਸੀ।