JALANDHAR WEATHER

ਆਸਟ੍ਰੇਲੀਆਈ ਕ੍ਰਿਕਟਰ ਸਟੀਵ ਵਾ ਸੈਂਟਰ ਫਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ ਐਡਵਾਈਜ਼ਰੀ ਬੋਰਡ ਵਿਚ ਨਿਯੁਕਤ

ਕੈਨਬਰਾ, 28 ਮਾਰਚ- ਆਸਟ੍ਰੇਲੀਆਈ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਸਟੀਵ ਵਾ ਨੂੰ ਸੈਂਟਰ ਫਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ ਐਡਵਾਈਜ਼ਰੀ ਬੋਰਡ ਵਿਚ ਨਿਯੁਕਤ ਕੀਤਾ ਗਿਆ ਹੈ, ਜੋ ਆਸਟ੍ਰੇਲੀਆ-ਭਾਰਤ ਸੰਬੰਧਾਂ ਦੇ ਅੰਦਰ ਵਧੇਰੇ ਸਮਝ ਬਣਾਉਣ ਲਈ ਸਰਕਾਰ, ਉਦਯੋਗ, ਅਕਾਦਮਿਕ ਅਤੇ ਭਾਈਚਾਰੇ ਵਿਚ ਕੰਮ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ