ਨਵੀਂ ਦਿੱਲੀ, 5 ਫਰਵਰੀ-ਚਾਰ ਫਰਵਰੀ ਤੱਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ 1092 ਮਾਮਲੇ ਦਰਜ ਕੀਤੇ ਗਏ। ਰੋਕਥਾਮ ਕਾਰਵਾਈ ਅਤੇ ਹੋਰ ਕਾਨੂੰਨਾਂ ਦੇ ਪ੍ਰਬੰਧਾਂ ਤਹਿਤ 34, 746 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਹੁਣ ਤਕ 1092 ਮਾਮਲੇ ਦਰਜ - ਦਿੱਲੀ ਪੁਲਿਸ