ਭੁਲੱਥ (ਕਪੂਰਥਲਾ), 5 ਫਰਵਰੀ (ਮਨਜੀਤ ਸਿੰਘ ਰਤਨ)-ਖੇਤੀ ਵਿਕਾਸ ਬੈਂਕ ਭੁਲੱਥ ਦੇ ਸਾਬਕਾ ਚੇਅਰਮੈਨ ਅਤੇ ਦਲਿਤ ਆਗੂ ਗੁਰਮੀਤ ਸਿੰਘ ਥਾਪਰ ਵਲੋਂ ਆਪਣੇ ਸਾਥੀਆਂ ਸਮੇਤ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਨਰੇਗਾ ਕਾਮਿਆਂ ਖਿਲਾਫ ਬੋਲੇ ਸ਼ਬਦਾਂ ਦੇ ਰੋਸ ਵਜੋਂ ਤਹਿਸੀਲ ਚੌਕ ਭੁਲੱਥ ਵਿਖ਼ੇ ਧਰਨਾ ਪ੍ਰਦਰਸ਼ਨ ਕੀਤਾ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਨਰੇਗਾ ਕਾਮਿਆਂ ਖਿਲਾਫ ਦਿੱਤੇ ਬਿਆਨ ਦੇ ਰੋਸ ਵਜੋਂ ਗੁਰਮੀਤ ਸਿੰਘ ਥਾਪਰ ਨੇ ਦਿੱਤਾ ਆਪਣੇ ਸਾਥੀਆਂ ਨਾਲ ਧਰਨਾ