ਨਵੀਂ ਦਿੱਲੀ, 5 ਫਰਵਰੀ - ਦਿੱਲੀ ਪੁਲਿਸ ਨੇ ਆਪ ਵਿਧਾਇਕ ਅਤੇ ਓਖਲਾ ਵਿਧਾਨ ਸਭਾ ਤੋਂ ਉਮੀਦਵਾਰ ਅਮਾਨਤੁੱਲਾ ਖਾਨ ਵਿਰੁੱਧ ਜਾਮੀਆ ਨਗਰ ਪੁਲਿਸ ਸਟੇਸ਼ਨ ਵਿਖੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ, ਐਫਆਈਆਰ ਨੰਬਰ 95/25 ਧਾਰਾ 223/3/5 ਬੀਐਨਐਸ ਅਤੇ 126 ਆਰਪੀ ਐਕਟ ਅਧੀਨ ਦਰਜ ਕੀਤੀ ਗਈ ਹੈ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਆਪ ਵਿਧਾਇਕ ਅਤੇ ਓਖਲਾ ਵਿਧਾਨ ਸਭਾ ਤੋਂ ਉਮੀਦਵਾਰ ਅਮਾਨਤੁੱਲਾ ਖਾਨ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ