ਨਵੀਂ ਦਿੱਲੀ, 5 ਫਰਵਰੀ -ਦਿੱਲੀ ਰਾਜ ਹਜ ਕਮੇਟੀ ਦੀ ਚੇਅਰਪਰਸਨ ਅਤੇ ਭਾਜਪਾ ਨੇਤਾ ਕੌਸਰ ਜਹਾਂ ਨੇ ਪਟਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਮਯੂਰ ਵਿਹਾਰ ਫੇਜ਼ 1 ਵਿਚ ਇਕ ਪੋਲਿੰਗ ਸਟੇਸ਼ਨ 'ਤੇ ਜਾ ਕੇ ਆਪਣੀ ਵੋਟ ਪਾਈ।ਵੋਟ ਪਾਉਣ ਤੋਂ ਬਾਅਦ ਕੌਸਰ ਜਹਾਂ ਨੇ ਕਿਹਾ, "ਮੈਂ ਦਿੱਲੀ ਦੇ ਵਿਕਾਸ ਲਈ ਵੋਟ ਪਾਈ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਘਰਾਂ ਤੋਂ ਬਾਹਰ ਆਉਣ ਅਤੇ ਆਪਣੀ ਵੋਟ ਪਾਉਣ। ਤੁਹਾਡੀ ਵੋਟ ਰਾਸ਼ਟਰੀ ਰਾਜਧਾਨੀ ਵਿਚ ਚੰਗੇ ਸ਼ਾਸਨ ਦੇ ਮਾਡਲ ਨੂੰ ਸਥਾਪਤ ਕਰਨ ਵਿਚ ਮਦਦਗਾਰ ਹੋਵੇਗੀ।"
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਚੋਣਾਂ : ਦਿੱਲੀ ਰਾਜ ਹੱਜ ਕਮੇਟੀ ਦੀ ਚੇਅਰਪਰਸਨ ਅਤੇ ਭਾਜਪਾ ਨੇਤਾ, ਕੌਸਰ ਜਹਾਂ ਨੇ ਪਾਈ ਵੋਟ