![](/cmsimages/20250205/4770827__chief.jpg)
ਨਵੀਂ ਦਿੱਲੀ, 5 ਫਰਵਰੀ - ਦਿੱਲੀ ਦੀ ਮੁੱਖ ਚੋਣ ਅਧਿਕਾਰੀ ਆਰ ਐਲਿਸ ਵਾਜ਼ ਨੇ ਪਾਈ ਵੋਟਤਿਲਕ ਮਾਰਗ ਵਿਚ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਪਾਈ। 'ਵੋਟ ਪਾਉਣ ਤੋਂ ਬਾਅਦ, ਆਰ ਐਲਿਸ ਵਾਜ਼ ਨੇ ਕਿਹਾ, "ਪਿਆਰੇ ਦਿੱਲੀ ਵਾਸੀਓ, ਕਿਰਪਾ ਕਰਕੇ ਬਾਹਰ ਆਓ ਅਤੇ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਲਈ ਆਪਣੀਆਂ ਵੋਟਾਂ ਪਾਓ..."।