ਨਵੀਂ ਦਿੱਲੀ, 1 ਫਰਵਰੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਦਾ ਭਾਸ਼ਣ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪਿਛਲੇ ਚਾਰ ਬਜਟਾਂ ਅਤੇ ਇਕ ਅੰਤਰਿਮ ਬਜਟ ਵਾਂਗ, ਇਹ ਬਜਟ ਵੀ ਕਾਗਜ਼ ਰਹਿਤ ਹੋਵੇਗਾ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਨਿਰਮਲਾ ਸੀਤਾਰਮਨ ਅੱਜ ਕਰਨਗੇ ਆਪਣਾ 8ਵਾਂ ਬਜਟ ਪੇਸ਼