42ਵੇਂ ਦਿਨ ਵੀ ਜਾਰੀ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ
ਖਨੌਰੀ (ਸੰਗਰੂਰ), 6 ਜਨਵਰੀ - ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਕਿਸਾਨ ਮੋਰਚੇ 'ਤੇ ਮਰਨ ਵਰਤ 42ਵੇਂ ਦਿਨ ਵੀ ਜਾਰੀ ਹੈ।