ਅੰਨਾ ਯੂਨੀਵਰਸਿਟੀ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਨੂੰ ਸੀ.ਬੀ.ਆਈ. ਨੂੰ ਸੌਂਪਣ ਦੀ ਤਿਆਰੀ
ਚੇਨਈ ,26 ਦਸੰਬਰ - ਏ.ਆਈ.ਏ.ਡੀ.ਐਮ.ਕੇ. ਦੇ ਜਨਰਲ ਸਕੱਤਰ ਐਡਪਦੀ ਕੇ ਪਲਾਨੀਸਵਾਮੀ ਦਾ ਕਹਿਣਾ ਹੈ ਕਿ ਮੈਂ ਅੰਨਾ ਯੂਨੀਵਰਸਿਟੀ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਨੂੰ ਸੀ.ਬੀ.ਆਈ. ਨੂੰ ਤਬਦੀਲ ਕਰਨ ਦੀ ਅਪੀਲ ਕਰਦਾ ਹਾਂ।