ਰਾਤੋਂ-ਰਾਤ ਕਿਸਾਨਾਂ ਨੇ ਖਨੌਰੀ ਬਾਰਡਰ 'ਤੇ ਪਾਇਆ ਲੋਹੇ ਦਾ ਸ਼ੈੱਡ
ਖਨੌਰੀ (ਸੰਗਰੂਰ), 24 ਦਸੰਬਰ-ਰਾਤੋਂ-ਰਾਤ ਕਿਸਾਨਾਂ ਨੇ ਖਨੌਰੀ ਬਾਰਡਰ ਉੱਪਰ ਲੋਹੇ ਦਾ ਸ਼ੈੱਡ ਪਾਇਆ ਤੇ ਕੱਲ੍ਹ ਵਾਲੀ ਬਾਰਿਸ਼ ਹੋਣ ਤੋਂ ਬਾਅਦ ਫੈਸਲਾ ਲਿਆ। ਇਸ ਦੇ ਨਾਲ ਹੀ ਚਾਰ ਦਿਨ ਬਾਅਦ ਮੰਚ 'ਤੇ ਆਏ ਡੱਲੇਵਾਲ ਨੇ ਸਮਰਥਨ ਦੇਣ ਲਈ ਸਭ ਦਾ ਧੰਨਵਾਦ ਕੀਤਾ।