JALANDHAR WEATHER

ਝਾਰਖੰਡ (ਫੇਜ਼-2) ਤੇ ਮਹਾਰਾਸ਼ਟਰ 'ਚ ਸ਼ਾਮ 5 ਵਜੇ ਤਕ ਕ੍ਰਮਵਾਰ 67.59% ਤੇ 58.22% ਵੋਟਿੰਗ ਹੋਈ ਦਰਜ

ਨਵੀਂ ਦਿੱਲੀ, 20 ਨਵੰਬਰ-ਸ਼ਾਮ 5 ਵਜੇ ਤੱਕ, ਝਾਰਖੰਡ (ਫੇਜ਼-2) ਅਤੇ ਮਹਾਰਾਸ਼ਟਰ ਵਿਚ ਕ੍ਰਮਵਾਰ 67.59% ਅਤੇ 58.22% ਵੋਟਿੰਗ ਦਰਜ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ