ਭਾਰਤੀ ਰਿਜ਼ਰਵ ਬੈਂਕ ਦੇ ਗਾਹਕ ਦੇਖਭਾਲ ਵਿਭਾਗ ਨੂੰ ਆਈ ਧਮਕੀ ਭਰੀ ਕਾਲ
ਮਹਾਰਾਸ਼ਟਰ, 17 ਨਵੰਬਰ-ਭਾਰਤੀ ਰਿਜ਼ਰਵ ਬੈਂਕ ਦੇ ਗਾਹਕ ਦੇਖਭਾਲ ਵਿਭਾਗ ਨੂੰ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਇਕ ਧੋਖਾਧੜੀ ਕਾਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ।