ਕਮਲਜੀਤ ਕੌਰ ਲੋਈ ਬਣੀ ਚੱਕ ਫੁੱੱਲੂ ਦੀ ਸਰਪੰਚ
ਸਮੁੰਦੜਾ (ਹੁਸ਼ਿਆਰਪੁਰ), 15 ਅਕਤੂਬਰ ( ਤੀਰਥ ਸਿੰਘ ਰੱਕੜ)- ਜਿਲਾ ਹੁਸ਼ਿਆਰਪੁਰ ਦੇ ਕਸਬਾ ਸਮੁੰਦੜਾ ਨੇੜੇ ਪੈਂਦੇ ਪਿੰਡ ਚੱਕ ਫੁੱੱਲੂ ਦੀ ਕਮਲਜੀਤ ਕੌਰ ਲੋਈ ਪਿੰਡ ਦੀ ਨਵੀਂ ਸਰਪੰਚ ਚੁਣੀ ਗਈ । ਉਹਨਾਂ ਕਮਲਜੀਤ ਕੌਰ ਕਲੇਰ ਤੋ ਵੱਧ ਵੋਟਾਂ ਲੈ ਕੇ ਜਿੱਤ ਦਰਜ ਕੀਤੀ ਹੈ ।