ਬਲਵਿੰਦਰ ਸਿੰਘ ਆਲੇਵਾਲੀ ਬਣੇ ਸਰਪੰਚ
ਨਕੋਦਰ, 15 ਅਕਤੂਬਰ (ਗੁਰਵਿੰਦਰ ਸਿੰਘ)-ਬਲਵਿੰਦਰ ਸਿੰਘ ਆਲੇਵਾਲੀ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਉਹ ਆਲੇਵਾਲੀ ਤੋਂ ਸਰਪੰਚ ਚੁਣੇ ਗਏ । ਉਹ 145 ਵੋਟਾਂ ਨਾਲ ਜੇਤੂ ਰਹੇ ਅਤੇ ਇੰਦਰਜੀਤ ਕੌਰ, ਮੇਹਰ ਚੰਦ, ਮਹਿੰਦਰ ਪਾਲ, ਬਲਕਾਰ ਸਿੰਘ ਅਤੇ ਬਖਸ਼ੋ ਪੰਚਾਇਤ ਮੈਂਬਰ ( ਪੰਚ ) ਚੁਣੇਗੇ ।