JALANDHAR WEATHER

ਬੀਬੀ ਬਲਜਿੰਦਰ ਕੌਰ ਬੜਿੰਗ ਪੱਤੀ ਮਲਕ ਦੇ ਸਰਪੰਚ ਬਣੇ

ਜਗਰਾਉਂ,15 ਅਕਤੂਬਰ (ਗਾਲਿਬ, ਮਲਕ)- ਬੀਬੀ ਬਲਜਿੰਦਰ ਕੌਰ ਬੜਿੰਗ ਪਿੰਡ ਪੱਤੀ ਮਲਕ ਜਗਰਾਉਂ ਤੋਂ ਸਰਪੰਚ ਬਣੇ। ਉਨ੍ਹਾਂ ਇੱਕ ਤਰਫਾ ਆਪਣੇ ਵਿਰੋਧੀ ਬੀਬੀ ਮਨਪ੍ਰੀਤ ਕੌਰ ਨੂੰ 623 ਵੋਟਾਂ ਨਾਲ ਹਰਾਇਆ। ਬੀਬੀ ਵੜਿੰਗ ਨੂੰ 750 ਅਤੇ ਬੀਬੀ ਮਨਪ੍ਰੀਤ ਨੂੰ 127 ਵੋਟਾਂ ਪਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ