ਬੀਬੀ ਮਨਜੀਤ ਕੌਰ ਸਰਪੰਚ ਬਣੇ
ਜਗਰਾਉਂ 15 ਅਕਤੂਬਰ ( ਗਾਲਿਬ, ਮਲਕ)- ਬੀਬੀ ਮਨਜੀਤ ਕੌਰ ਵਾਸੀ ਸ਼ਹੀਦ ਰਛਪਾਲ ਸਿੰਘ ਨਗਰ (ਜਗਰਾਉਂ) ਤੋਂ ਸਰਪੰਚ ਬਣੇ। ਉਨ੍ਹਾਂ ਨੂੰ ਕੁਲ 488 ਵੋਟਾਂ ਵਿੱਚੋ 299 ਪਈਆਂ ਅਤੇ ਵਿਰੋਧੀ ਬੀਬੀ ਬਿੰਦਰ ਕੌਰ ਨੂੰ 112 ਪੋਲ ਹੋਈਆਂ। ਇਸ ਤਰ੍ਹਾਂ 191 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।