ਦੁਪਹਿਰ 2 ਵਜੇ ਤੱਕ 35% ਤੋਂ 45% ਹੋਈ ਵੋਟਿੰਗ
ਇਆਲੀ/ਥਰੀਕੇ/ਫੁੱਲਾਂਵਾਲ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਬਲਾਕ ਇਕ ਦੇ ਫੁੱਲਾਂਵਾਲ ਇਯਾਲੀ ਥਰੀਕੇ ਸਟੇਸ਼ਨਾਂ ਅਧੀਨ ਆਉਂਦੇ ਪਿੰਡਾਂ ਵਿਚ ਦੁਪਹਿਰ 2 ਵਜੇ ਤੱਕ 35% ਤੋਂ 45% ਤੱਕ ਵੋਟਿੰਗ ਹੋਈ। ਕਈ ਥਾਈਂ ਬੂਥ ਖਾਲੀ ਹੀ ਪਏ ਸਨ ਤੇ ਕਈ ਥਾਈਂ ਲੰਬੀਆਂ ਕਤਾਰਾਂ ਵੀ ਲੱਗੀਆਂ ਦੇਖੀਆਂ ਗਈਆਂ।