ਬਜ਼ੁਰਗ ਮਾਤਾ ਨੂੰ ਵ੍ਹੀਲ ਚੇਅਰ 'ਤੇ ਬਿਠਾ ਕੇ ਵੋਟ ਪਵਾਉਣ ਲੈ ਕੇ ਗਿਆ ਪਰਿਵਾਰ
ਤਪਾ ਮੰਡੀ (ਬਰਨਾਲਾ), 15 ਅਕਤੂਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਦੀ ਲਸ਼ਕਰੀ ਪੱਤੀ ਵਿਖੇ ਪੰਚਾਇਤੀ ਚੋਣਾਂ ਦੌਰਾਨ ਬਜ਼ੁਰਗ ਔਰਤ ਗੁਰਮੀਤ ਕੌਰ ਦੀਆਂ ਨੂੰਹਾਂ ਉਸਨੂੰ ਵ੍ਹੀਲ ਚੇਅਰ ਉਤੇ ਬਿਠਾ ਕੇ ਵੋਟ ਪਵਾਉਣ ਲਈ ਲੈ ਕੇ ਗਈਆਂ।