ਮਹਿਲ ਖ਼ੁਰਦ (ਬਰਨਾਲਾ) ’ਚ ਬਿਨਾਂ ਮੁਕਾਬਲਾ ਜੇਤੂ ਐਲਾਨੇ ਪੰਚ ਉਮੀਦਵਾਰ ਨੂੰ ਦਿੱਤਾ ਸਰਟੀਫ਼ਿਕੇਟ
ਮਹਿਲ ਕਲਾਂ, (ਬਰਨਾਲਾ), 15 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਖ਼ੁਰਦ (ਬਰਨਾਲਾ) ਦੇ ਵਾਰਡ ਨੰਬਰ 10 ਤੋਂ ਬਿਨਾਂ ਮੁਕਾਬਲਾ ਜੇਤੂ ਐਲਾਨੇ ਪੰਚ ਉਮੀਦਵਾਰ ਇੰਦਰਜੀਤ ਸਿੰਘ ਮਹਿਲ ਖੁਰਦ ਨੂੰ ਰਿਟਰਨਿੰਗ ਅਫ਼ਸਰ ਕੁਲਵਿੰਦਰ ਸਿੰਘ ਭੁੱਲਰ ਨੇ ਸਰਟੀਫਿਕੇਟ ਦਿੱਤਾ।