JALANDHAR WEATHER

ਬਲਾਕੀਪੁਰ ’ਚ ਵੋਟਾਂ ਕੱਟਣ ਦੇ ਮਾਮਲੇ ’ਤੇ ਹੰਗਾਮਾ

ਨਵਾਂਸ਼ਹਿਰ, 15 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਬਲਾਕੀਪੁਰ ’ਚ ਪੰਚਾਇਤੀ ਚੋਣਾਂ ’ਚ ਪਿੰਡ ਵਾਸੀਆਂ ਦੀਆਂ ਵੋਟਾਂ ਕੱਟਣ ਦੇ ਮਾਮਲੇ ’ਚ ਭਾਰੀ ਹੰਗਾਮਾ ਹੋਇਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ । ਬਲਵੀਰ ਚੰਦ ਸਾਬਕਾ ਸਰਪੰਚ ਨੇ ਦੋਸ਼ ਲਗਾਇਆ ਕਿ ਪਿੰਡ ਦੀਆਂ ਵਿਰੋਧੀ ਧਿਰ ਦੀਆਂ 20 ਦੇ ਕਰੀਬ ਵੋਟਾਂ ਕੱਟੀਆ ਗਈਆਂ ਹਨ, ਜਿਨ੍ਹਾਂ ਦੇ ਵੋਟਰ ਕਾਰਡ ਬਣੇ ਹੋਏ ਹਨ । ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਪਿੰਡ ਦੇ ਲੋਕਾਂ ਦੀ ਪਿੰਡ ’ਚ ਵੋਟ ਪਵਾਈ ਜਾ ਰਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ