JALANDHAR WEATHER

ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਚ ਪਿੰਡ ਵਾਸੀਆਂ ਨੇ ਕੀਤਾ ਚੋਣਾਂ ਦਾ ਬਾਈਕਾਟ

 ਸੁਲਤਾਨਪੁਰ ਲੋਧੀ, 15 ਅਕਤੂਬਰ (ਥਿੰਦ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਵਿਚ ਪਿੰਡ ਵਾਸੀਆਂ ਨੇ ਪੰਚ ਉਮੀਦਵਾਰ ਲਈ ਹੋ ਰਹੀ ਚੋਣ ਦੌਰਾਨ ਵੋਟਰ ਲਿਸਟ ਵਿਚ ਵੱਡੀ ਗੜਬੜੀ ਹੋਣ ਕਾਰਨ ਬਾਈਕਾਟ ਕਰਦਿਆਂ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਸਿਰਫ਼ ਪੰਚ ਉਮੀਦਵਾਰ ਲਈ ਵੋਟਾਂ ਪਾਈਆਂ ਜਾ ਰਹੀਆਂ ਸਨ। ਪ੍ਰਸ਼ਾਸਨ ਵਲੋਂ ਪੋਲਿੰਗ ਪਾਰਟੀ ਨੂੰ ਜਾਰੀ ਕੀਤੀ ਵੋਟਰ ਲਿਸਟ ਵਿਚ 4 ਨੰਬਰ ਵਾਰਡ ਦੇ ਵੋਟਰਾਂ ਦੇ ਨਾਮ ਗ਼ਾਇਬ ਸਨ ਜਿਸ 'ਤੇ ਇਕ ਧਿਰ ਵਲੋਂ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ