ਵੋਟਾਂ ਦੀ ਲਿਸਟ ’ਚ ਸ਼ਾਮਿਲ ਨਾ ਕਰਨ ਦੇ ਵਿਰੋਧ ਵਜੋਂ ਲਾਇਆ ਧਰਨਾ
ਮਮਦੋਟ/ਫਿਰੋਜ਼ਪੁਰ, 15 ਅਕਤੂਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਦੇ ਨਾਲ ਲੱਗਦੇ ਪਿੰਡ ਲਖਮੀਰ ਕੇ ਉਤਾੜ ਵਿਚ 441 ਵੋਟਰਾਂ ਦੀਆਂ ਵੋਟਾਂ ਪੰਚਾਇਤ ਦੀ ਲਿਸਟ ਵਿਚ ਸ਼ਾਮਿਲ ਨਾ ਹੋਣ ਕਾਰਨ ਉਕਤ ਵੋਟਰਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਧਰਨਾ ਲਗਾ ਕੇ ਵੋਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ।