ਫੇਮਾ ਵਲੋਂ ਸਿਲੀਗੁੜੀ ਦੇ ਸਰਕਾਰੀ-ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਚ ਦੋ ਦਿਨਾਂ ਦੀ ਕਲਮਬੰਦ ਹੜਤਾਲ ਦਾ ਸੱਦਾ
ਕੋਲਕਾਤਾ, 14 ਅਕਤੂਬਰ - ਫੈਡਰੇਸ਼ਨ ਆਫ ਮੈਡੀਕਲ ਐਸੋਸੀਏਸ਼ਨ (ਫੇਮਾ) ਨੇ ਆਰ.ਜੀ. ਜਬਰ ਜਨਾਹ-ਹੱਤਿਆ ਕੇਸ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਸਿਲੀਗੁੜੀ ਦੇ ਪ੍ਰਾਈਵੇਟ ਅਤੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਦੋ ਦਿਨਾਂ ਦੀ ਕਲਮਬੰਦ ਹੜਤਾਲ ਦਾ ਸੱਦਾ ਦਿੱਤਾ ਹੈ।