ਬੱਸ ਅੱਡਾ ਪਾਜੀਆਂ ਵਿਖੇ ਇਲਾਕੇ ਭਰਦੇ ਕਿਸਾਨਾਂ ਵਲੋਂ ਚੱਕਾ ਜਾਮ
ਹੁਸੈਨਪੁਰ (ਕਪੂਰਥਲਾ), 13 ਅਕਤੂਬਰ (ਤਰਲੋਚਨ ਸਿੰਘ ਸੋਢੀ)-ਸਾਬਕਾ ਸਰਪੰਚ ਕੁਲਦੀਪ ਸਿੰਘ ਦੁਰਗਾਪੁਰ ਅਤੇ ਕਮਲਜੀਤ ਸਿੰਘ ਬੱਬੂ ਮੈਰੀਪੁਰ ਦੀ ਅਗਵਾਈ ਹੇਠ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ 'ਤੇ ਬੱਸ ਅੱਡਾ ਪਾਜੀਆਂ ਵਿਖੇ ਇਲਾਕੇ ਭਰਦੇ ਕਿਸਾਨਾਂ ਵਲੋਂ ਝੋਨੇ ਦੀ ਖਰੀਦ ਨਾ ਹੋਣ ਕਾਰਨ ਰੋਸ ਵਜੋਂ 12 ਵਜੇ ਤੋਂ 3.00 ਵਜੇ ਤੱਕ ਚੱਕਾ ਜਾਮ ਕੀਤਾ ਗਿਆ।