ਹਰਿਆਣਾ ਦੇ ਲੋਕਾਂ ਨੇ ਪੀ.ਐਮ. ਮੋਦੀ ਦੀਆਂ ਨੀਤੀਆਂ 'ਤੇ ਲਗਾਈ ਮੋਹਰ - ਨਾਇਬ ਸਿੰਘ ਸੈਣੀ
ਹਰਿਆਣਾ, 8 ਅਕਤੂਬਰ-ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਲਾਡਵਾ ਦੇ ਲੋਕਾਂ ਅਤੇ ਹਰਿਆਣਾ ਦੀ 2.80 ਕਰੋੜ ਆਬਾਦੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਜਿੱਤ ਦਾ ਸਿਹਰਾ ਪੀ.ਐਮ. ਮੋਦੀ ਨੂੰ ਜਾਂਦਾ ਹੈ। ਹਰਿਆਣਾ ਦੇ ਲੋਕਾਂ ਨੇ ਪੀ.ਐਮ. ਮੋਦੀ ਦੀਆਂ ਨੀਤੀਆਂ 'ਤੇ ਮੋਹਰ ਲਗਾਈ ਹੈ।