JALANDHAR WEATHER

ਡੱਬਵਾਲੀ: ਅੱਠਵੇਂ ਗੇੜ ’ਚ ਕਾਂਗਰਸ ਦੇ ਅਮਿਤ ਸਿਹਾਗ 8244 ਵੋਟ ਨਾਲ ਅੱਗੇ

ਡੱਬਵਾਲੀ, 8 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਹਲਕੇ ਵਿੱਚ ਅੱਠਵੇਂ ਗੇੜ ਵਿਚ ਕਾਂਗਰਸ ਦੇ ਉਮੀਦਵਾਰ ਅਮਿਤ ਸਿਹਾਗ 8244 ਵੋਟਾਂ ’ਤੇ ਅੱਗੇ ਚੱਲ ਰਹੇ ਹਨ। ਪਿਛਲੇ ਰਾਉਂਡ ਨਾਲੋਂ ਉਨ੍ਹਾਂ ਦੀਆਂ 95 ਵੋਟਾਂ ਘੱਟੀਆਂ ਹਨ। ਉੁਨ੍ਹਾਂ ਨੂੰ ਹੁਣ ਤੱਕ 30584 ਵੋਟ ਮਿਲੇ ਹਨ। ਇਨੈਲੋ ਦੇ ਅਦਿੱਤਿਆ ਦੇਵੀ ਲਾਲ ਨੂੰ 22340 ਵੋਟ, ਜਜਪਾ ਉਮੀਦਵਾਰ ਦਿਗਵਿਜੇ ਚੌਟਾਲਾ ਨੂੰ 19532 ਵੋਟ, ਆਪ ਦੇ ਕੁਲਦੀਪ ਗਦਰਾਣਾ ਨੂੰ 4356 ਵੋਟ ਅਤੇ ਭਾਜਪਾ ਦੇ ਬਲਦੇਵ ਸਿੰਘ ਮਾਂਗੇਆਣਾ ਨੂੰ 3727 ਵੋਟ ਮਿਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ