JALANDHAR WEATHER

ਦੋ ਕਾਰਾਂ ਦੀ ਹੋਈ ਆਹਮੋ ਸਾਹਮਣੇ ਟੱਕਰ, ਇਕ ਦੀ ਮੌਤ

ਮਲੋਟ, 19 ਸਤੰਬਰ (ਅਜਮੇਰ ਸਿੰਘ ਬਰਾੜ)- ਅਬੋਹਰ ਵਾਸੀ ਡਿਪਟੀ ਬਜਾਜ ਜੋ ਬੀਤੀ ਰਾਤ ਆਪਣੀ ਮਲੋਟ ਰਹਿੰਦੀ ਧੀ ਨੂੰ ਮਿਲਣ ਉਪਰੰਤ ਆਪਣੀ ਰਿਟਜ ਕਾਰ ਰਾਹੀਂ ਵਾਪਸ ਜਾ ਰਿਹਾ ਸੀ ਤਾਂ ਅਬੋਹਰ ਵਲੋਂ ਆ ਰਹੀ ਸਫ਼ਾਰੀ ਗੱਡੀ ਨਾਲ ਆਹਮੋ ਸਾਹਮਣੇ ਟੱਕਰ ਵਿਚ ਡਿਪਟੀ ਬਜ਼ਾਜ਼ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਕਾਰਾਂ ਦੇ ਚੀਥੜੇ ਉੱਡ ਗਏ ਅਤੇ ਇਕ ਦੂਜੇ ਦੇ ਵਿਚ ਵੱਜਣ ਕਰਕੇ ਕਾਰਾਂ ਸੜਕ ਦੇ ਦੋਨੇ ਕਿਨਾਰਿਆਂ ’ਤੇ ਜਾ ਲੱਗੀਆਂ। ਇਸ ਭਿਆਨਕ ਹਾਦਸੇ ਵਿਚ ਤਿੰਨ ਰਾਹੁਲ, ਗਗਨ, ਜੋਗਿੰਦਰ ਜ਼ਖ਼ਮੀਆਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ