JALANDHAR WEATHER

ਦੇਰ ਰਾਤ ਚੱਲੀ ਤੇਜ਼ ਹਨੇਰੀ ਨੇ ਧਰਤੀ 'ਤੇ ਵਿਛਾਈ ਝੋਨੇ ਦੀ ਫ਼ਸਲ

 ਹਰਸਾ ਛੀਨਾ, 6 ਅਕਤੂਬਰ ,(ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਵੱਖ ਵੱਖ ਖੇਤਰਾਂ ਵਿਚ ਬੀਤੀ ਦੇਰ ਰਾਤ ਚੱਲੀ ਤੇਜ਼ ਹਨੇਰੀ ਅਤੇ ਝੱਖੜ ਕਾਰਨ ਜਿਥੇ ਦਰਖਤਾਂ ਦੀ ਟੁੱਟ ਭੱਜ ਹੋਈ ਉਥੇ ਹੀ ਲਗਭਗ ਪੱਕੀ ਹੋਈ ਝੋਨੇ ਦੀ ਫ਼ਸਲ ਵੀ ਧਰਤੀ 'ਤੇ ਵਿਛ ਗਈ, ਜਿਸ ਨਾਲ ਝੋਨੇ ਦੇ ਝਾੜ 'ਤੇ ਵੱਡਾ ਅਸਰ ਪੈ ਸਕਦਾ ਹੈ । ਇਸ ਸੰਬੰਧੀ ਖੇਤੀਬਾੜੀ ਮਾਹਿਰਾਂ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਤੇਜ਼ ਹਨੇਰੀ ਅਤੇ ਬਾਰਿਸ਼ ਕਾਰਨ ਜਿਥੇ ਝੋਨੇ ਦੀ ਕਟਾਈ ਪਛੜ ਸਕਦੀ ਹੈ ਉਥੇ ਹੀ ਸਬਜ਼ੀਆਂ ਦੀ ਬਿਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ