JALANDHAR WEATHER

ਬਲਾਕ ਅਜਨਾਲਾ ਦੇ 76 ਪਿੰਡਾਂ ਲਈ 301 ਸਰਪੰਚ ਤੇ 1083 ਪੰਚ ਦੇ ਅਹੁਦੇ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ

ਅਜਨਾਲਾ,ਅੰਮ੍ਰਿਤਸਰ 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਰੀ ਦਿਨ ਅੱਜ ਅਜਨਾਲਾ ਅੰਦਰ ਸਰਪੰਚ ਦੀ ਚੋਣ ਲਈ ਕੁੱਲ 301 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ ਜਦ ਕਿ ਪੰਚ ਦੀ ਚੋਣ ਲੜਨ ਲਈ ਕੁੱਲ 1083 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ