JALANDHAR WEATHER

ਹਿਮਾਚਲ ਘੁੰਮਣ ਆਏ ਟੂਰਿਸਟ ਵੱਡਾ ਗਾਰਬੇਜ ਬੈਗ ਨਾਲ ਲੈ ਕੇ ਆਉਣ - ਹਾਈਕੋਰਟ

ਨਵੀਂ ਦਿੱਲੀ, 27 ਜੁਲਾਈ-ਹਿਮਾਚਲ ਵਿਚ ਘੁੰਮਣ ਗਏ ਵੱਖ-ਵੱਖ ਰਾਜਾਂ ਦੇ ਟੂਰਿਸਟ ਕੁੜੇ ਨੂੰ ਆਪਣੇ ਨਾਲ ਹੀ ਲੈ ਕੇ ਜਾਣ ਤੇ ਆਪਣੇ ਨਾਲ ਵੱਡਾ ਗਾਰਬੇਜ ਬੈਗ ਵਗੈਰਾ ਲੈ ਕੇ ਆਉਣ। ਹਾਈਕੋਰਟ ਨੇ ਸਸਨੇਟੇਬਲ ਟੂਰਿਜ਼ਮ ਉਤੇ ਵੱਡਾ ਫੈਸਲਾ ਸੁਣਾਇਆ। ਹਿਮਾਚਲ ਪ੍ਰਦੇਸ਼ ਦੀ ਬੈਂਚ ਨੇ ਆਦੇਸ਼ ਦਿੱਤੇ। ਵਿਜ਼ਿਟ ਦੌਰਾਨ ਹੋਏ ਕੁੜੇ ਨੂੰ ਆਪਣੇ ਘਰ ਲੈ ਕੇ ਜਾਣ ਲਈ ਕਿਹਾ ਗਿਆ। ਬਿਨਾਂ ਗਾਰਬੇਜ ਦੇ ਹਿਮਾਚਲ ਵਿਚ ਐਂਟਰੀ ਨਹੀਂ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ