JALANDHAR WEATHER

ਐਨ. ਸੀ. ਸੀ. ਐਫ. ਵਲੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਦਾ ਐਲਾਨ

ਨਵੀਂ ਦਿੱਲੀ, 27 ਜੁਲਾਈ-ਐਨ. ਸੀ. ਸੀ. ਐਫ. ਨੇ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਦਾ ਐਲਾਨ ਕੀਤਾ ਹੈ। ਇਹ 29 ਜੁਲਾਈ ਤੋਂ ਦਿੱਲੀ ਅਤੇ ਐਨ.ਸੀ.ਆਰ. ਦੇ ਵੱਖ-ਵੱਖ ਸਥਾਨਾਂ 'ਤੇ ਸ਼ੁਰੂ ਹੋਵੇਗਾ। ਕ੍ਰਿਸ਼ੀ ਭਵਨ, ਸੀ.ਜੀ.ਓ. ਕੰਪਲੈਕਸ, ਲੋਧੀ ਕਾਲੋਨੀ, ਹੌਜ਼ ਖਾਸ ਹੈੱਡ ਆਫਿਸ, ਪਾਰਲੀਮੈਂਟ ਸਟਰੀਟ, ਆਈ.ਐਨ.ਏ. ਮਾਰਕੀਟ, ਮੰਡੀ ਹਾਊਸ, ਕੈਲਾਸ਼ ਕਾਲੋਨੀ, ਆਈ.ਟੀ.ਓ., ਸਾਊਥ ਐਕਸਟੈਂਸ਼ਨ, ਮੋਤੀ ਨਗਰ, ਦਵਾਰਕਾ ਸਮੇਤ ਕਈ ਥਾਵਾਂ 'ਤੇ ਟਮਾਟਰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣਗੇ। ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਜ਼ ਫੈਡਰੇਸ਼ਨ ਨੇ ਇਹ ਜਾਣਕਾਰੀ ਦਿੱਤੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ