JALANDHAR WEATHER

ਮਨੂ ਭਾਕਰ ਉਲੰਪਿਕ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ

ਪੈਰਿਸ, 27 ਜੁਲਾਈ-20 ਸਾਲਾਂ ਵਿਚ ਮਨੂ ਭਾਕਰ ਉਲੰਪਿਕ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ ਹੈ। ਆਖਰੀ ਵਾਰ ਏਥੀਅਨ ਗੇਮ 2004 ਵਿਚ ਸੁਮਾ ਸ਼ਿਰੂਰ ਸੀ। ਦੱਸ ਦਈਏ ਕਿ ਭਾਰਤ ਦੀ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਦੇ ਕੁਆਲੀਫਾਈ ਦੌਰ ਵਿਚ 580 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਰਿਦਮ ਸਾਂਗਵਾਨ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ