JALANDHAR WEATHER

ਮਹਿਲਾ ਏਸ਼ੀਆ ਕੱਪ : ਭਾਰਤ ਨੇ ਯੂ.ਏ.ਈ. ਨੂੰ ਦਿੱਤਾ 202 ਦੌੜਾਂ ਦਾ ਟੀਚਾ

ਸ੍ਰੀਲੰਕਾ, 21 ਜੁਲਾਈ-ਅੱਜ ਮਹਿਲਾ ਟੀ-20 ਏਸ਼ੀਆ ਕੱਪ ਵਿਚ ਭਾਰਤ ਤੇ ਯੂ. ਏ. ਈ. ਵਿਚਾਲੇ ਮੁਕਾਬਲਾ ਹੈ। ਯੂ. ਏ. ਈ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਭਾਰਤੀ ਟੀਮ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਤੇ ਯੂ. ਏ. ਈ. ਨੂੰ 202 ਦੌੜਾਂ ਦਾ ਟੀਚਾ ਦਿੱਤਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ