JALANDHAR WEATHER

ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਅਗਲੇ ਨੋਟਿਸ ਤੱਕ ਫਲਾਈਟ ਸੰਚਾਲਨ ਨੂੰ ਕਰ ਦਿੱਤਾ ਮੁਅੱਤਲ

ਨਵੀਂ ਦਿੱਲੀ, 29 ਜੂਨ- ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਨੇ ਕੱਲ੍ਹ ਦੀ ਛੱਤ ਡਿੱਗਣ ਦੀ ਘਟਨਾ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ ਸੀ। ਇਸ ਘਟਨਾ ਤੋਂ ਬਾਅਦ ਟਰਮੀਨਲ 1 ਤੋਂ ਅਗਲੇ ਨੋਟਿਸ ਤੱਕ ਫਲਾਈਟ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ