JALANDHAR WEATHER

ਆਈ.ਪੀ.ਐਸ. ਮਨਿੰਦਰ ਪ੍ਰਤਾਪ ਸਿੰਘ ਪਵਾਰ ਨੇ ਦੱਖਣੀ ਬੰਗਾਲ ਦੇ ਨਵੇਂ ਆਈ.ਜੀ ਵਜੋਂ ਸੰਭਾਲਿਆ ਅਹੁਦਾ

ਕੋਲਕਾਤਾ, 27 ਜੂਨ-ਆਈ.ਪੀ.ਐਸ. ਮਨਿੰਦਰ ਪ੍ਰਤਾਪ ਸਿੰਘ ਪਵਾਰ ਨੇ ਬੀ.ਐਸ.ਐਫ ਦੇ ਦੱਖਣੀ ਬੰਗਾਲ ਫਰੰਟੀਅਰ ਦੇ ਨਵੇਂ ਇੰਸਪੈਕਟਰ ਜਨਰਲ (ਆਈ.ਜੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਆਯੂਸ਼ ਮਨੀ ਤਿਵਾਰੀ ਦੀ ਥਾਂ ਲਈ ਹੈ, ਜਿਨ੍ਹਾਂ ਦਾ ਤਬਾਦਲਾ ਨਵੀਂ ਦਿੱਲੀ ਸਥਿਤ ਬੀ.ਐਸ.ਐਫ ਹੈੱਡਕੁਆਰਟਰ ਵਿਚ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ