12ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੜ੍ਹੀ ਪੁਲ ’ਤੇ ਦਿੱਤਾ ਧਰਨਾ
ਮਾਛੀਵਾੜਾ ਸਾਹਿਬ, (ਲੁਧਿਆਣਾ), 18 ਅਕਤੂਬਰ (ਜੀ. ਐਸ. ਚੌਹਾਨ)- ਅੱਜ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪੈਂਦੇ ਗੜ੍ਹੀ ਪੁਲ ਉੱਪਰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਇਸ ਦੌਰਾਨ.....
... 1 hours 51 minutes ago