JALANDHAR WEATHER

ਮਲੇਰਕੋਟਲਾ 'ਚ ਈਦਗਾਹਾਂ ਸਮੇਤ ਵੱਖ-ਵੱਖ ਮਸਜਿਦਾਂ ਵਲੋਂ ਈਦ-ਉਲ-ਅਜ਼ਹਾ (ਬਕਰਾ ਈਦ) ਦੀ ਨਮਾਜ਼ ਅਦਾ ਕਰਨ ਦੀ ਸਮਾਂ ਸਾਰਨੀ ਜਾਰੀ

 ਮਲੇਰਕੋਟਲਾ, 15 ਜੂਨ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਵਿਖੇ ਈਦ-ਉਲ-ਅਜ਼ਹਾ (ਬਕਰਾ ਈਦ) ਨੂੰ ਲੈ ਕੇ ਈਦ-ਉਲ-ਫਿਤਰ ਦੇ ਮੁਕਾਬਲੇ ਵੱਖੋ-ਵੱਖ ਮਸਜਿਦਾਂ ਵਲੋਂ ਜਲਦੀ ਕੁਰਬਾਨੀ ਕਰਨ ਦੇ ਰੁਝਾਣ ਕਰਕੇ ਵੱਖ-ਵੱਖ ਈਦਗਾਹਾਂ ਅਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਬਕਰੀਦ ਦੀ ਨਮਾਜ਼ ਅਦਾ ਕਰਨ ਦੀ ਸਮਾਂ ਸਾਰਨੀ ਜਾਰੀ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ