JALANDHAR WEATHER

ਆਈਸਕ੍ਰੀਮ ਦੇ ਕੋਨ ’ਚੋਂ ਨਿਕਲੀ ਮਨੁੱਖੀ ਉਂਗਲੀ

ਮਹਾਰਾਸ਼ਟਰ, 13 ਜੂਨ- ਮੁੰਬਈ ਦੇ ਮਲਾਡ ਇਲਾਕੇ ’ਚ ਇਕ ਔਰਤ ਨੂੰ ਆਨਲਾਈ ਮੰਗਵਾਏ ਆਈਸਕ੍ਰੀਮ ਕੋਨ ਵਿਚੋਂ ਮਨੁੱਖੀ ਉਂਗਲੀ ਦਾ ਇਕ ਟੁਕੜਾ ਮਿਲਿਆ, ਜਿਸ ਤੋਂ ਬਾਅਦ ਮਹਿਲਾ ਮਲਾਡ ਥਾਣੇ ਪਹੁੰਚੀ। ਮਲਾਡ ਪੁਲਿਸ ਨੇ ਆਈਸਕ੍ਰੀਮ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਨੇ ਆਈਸਕ੍ਰੀਮ ਵਿਚ ਮਿਲੇ ਮਨੁੱਖੀ ਅੰਗ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ। ਇਹ ਜਾਣਕਾਰੀ ਮਲਾਡ ਪੁਲਿਸ ਦੇ ਅਧਿਕਾਰੀਆਂ ਨੇ ਦਿੱਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ