JALANDHAR WEATHER

ਬਿਜਲੀ ਮੁਲਾਜਮਾਂ ਨੇ ਕੀਤਾ 32 ਪਿੰਡਾਂ ਦਾ ਕੰਮ ਠੱਪ

ਸ਼ਹਿਣਾ, 13 ਜੂਨ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਟਕਰਾਅ ਪਿੱਛੋਂ ਸਬ-ਡਵੀਜਨ ਸ਼ਹਿਣਾ ਅਧੀਨ ਪੈਂਦੇ 32 ਪਿੰਡਾਂ ਦਾ ਬਿਜਲੀ ਮੁਲਾਜਮਾਂ ਨੇ ਹੜਤਾਲ ਕਰ ਕੇ ਕੰਮ ਠੱਪ ਕਰ ਦਿੱਤਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਵਲੋਂ ਬਿਜਲੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਗਿਆ। ਕੰਮ ਠੱਪ ਕਰਨ ਸੰਬੰਧੀ ਐਸ.ਡੀ.ਓ. ਅੰਤਪਾਲ ਸਿੰਘ ਵਲੋਂ ਦਫ਼ਤਰ ਦੇ ਬਾਹਰ ਬਕਾਇਦਾ ਨੋਟਿਸ ਵੀ ਲਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ