JALANDHAR WEATHER

ਇੰਗਲੈਂਡ ਦੇ ਬਰਮਿੰਘਮ ਸਿਟੀ ਦੇ ਲਾਰਡ ਮੇਅਰ ਚਮਨ ਲਾਲ ਬੰਗਾ ਤੇ ਮਹਿਲਾ ਲਾਰਡ ਮੇਅਰ ਵਿਦਿਆਵਤੀ ਬੰਗਾ ਦਾ ਸਨਮਾਨ

ਕਟਾਰੀਆਂ , 10 ਜੂਨ ( ਪ੍ਰੇਮੀ ਸੰਧਵਾਂ )- ਬੰਗਾ ਬਲਾਕ ਦੇ ਅਧੀਨ ਪੈਂਦੇ ਡਾ. ਬੀ. ਆਰ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਇੰਗਲੈਂਡ ਦੇ ਬਰਮਿੰਘਮ ਸਿਟੀ ਦੇ ਲਾਰਡ ਮੇਅਰ ਚਮਨ ਲਾਲ ਬੰਗਾ ਤੇ ਮਹਿਲਾ ਲਾਰਡ ਮੇਅਰ ਵਿਦਿਆਵਤੀ ਦਾ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਪਰੋਕਤ ਮਹਿਮਾਨਾਂ ਨੇ ਡਾ. ਅੰਬੇਡਕਰ ਦੇ ਨਾਂਅ 'ਤੇ ਚੱਲ ਰਹੇ ਪਬਲਿਕ ਹਾਈ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚੀ ਮੈਨੇਜਮੈਂਟ ਵਧਾਈ ਦੀ ਪਾਤਰ ਹੈ । ਇਸ ਮੌਕੇ ਬਸਪਾ ਆਗੂ ਪ੍ਰਵੀਨ ਬੰਗਾ ਆਦਿ ਹਾਜ਼ਰ ਸਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ