ਐਸ.ਪੀ. (ਡਿਟੈਕਟਿਵ) ਕੇ.ਐਸ. ਸੰਧੂ ਨੇ ਕੰਗਨਾ ਰਣੌਤ ਘਟਨਾ ਨੂੰ ਲੈ ਕੇ ਸੀ.ਆਈ.ਐਸ.ਐਫ. ਅਧਿਕਾਰੀਆਂ ਨਾਲ ਕੀਤੀ ਮੀਟਿੰਗ
![](/cmsimages/20240606/4540221__dtective.jpg)
ਚੰਡੀਗੜ੍ਹ, 6 ਜੂਨ - ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚੇ ਚੰਡੀਗੜ੍ਹ ਦੇ ਐਸ.ਪੀ. (ਡਿਟੈਕਟਿਵ) ਕੇ.ਐਸ. ਸੰਧੂ ਨੇ ਕੰਗਨਾ ਰਣੌਤ ਘਟਨਾ ਨੂੰ ਲੈ ਕੇ ਸੀ.ਆਈ.ਐਸ.ਐਫ. ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ।