JALANDHAR WEATHER

ਜੀ.ਟੀ. ਰੋਡ ਟਾਂਗਰਾ ਨੇੜੇ ਬੱਸ ਨੂੰ ਲੱਗੀ ਅੱਗ

ਟਾਂਗਰਾ,3 ਜੂਨ (ਹਰਜਿੰਦਰ ਸਿੰਘ ਕਲੇਰ )-ਜੀ.ਟੀ. ਰੋਡ ਟਾਂਗਰਾ ਨੇੜੇ ਥੋਥੀਆਂ ਵਾਲੇ ਪੁਲ ਤੇ ਸਵਾਰੀਆ ਲੈ ਕੇ ਆ ਰਹੀ ਬੱਸ ਦਾ ਟਾਇਰ ਫਟਣ ਨਾਲ ਬਸ ਦਾ ਸਤੁਲਨ ਵਿਗੜ ਗਿਆ। ਜਿਸ ਨਾਲ ਉਹ ਡਿਵਾਈਡਰ 'ਚ ਵੱਜੀ ਤੇ ਉਸ ਨੂੰ ਅੱਗ ਲੱਗ ਗਈ। ਥਾਣਾ ਖਿਲਚੀਆਂ ਦੇ ਮੁੱਖ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਬਸ ਤਾਂ ਸੜਕ ਸਵਾਹ ਹੋ ਗਈ ਪਰ ਸਵਾਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ