JALANDHAR WEATHER

ਹਰਿਆਵਲ ਚੋਣ ਪਰਬ ਦੌਰਾਨ ਲੋਕਾਂ ਨੂੰ ਬੂਟੇ ਵੰਡੇ

ਨਵਾਂਸ਼ਹਿਰ, (ਹਰਿੰਦਰ ਸਿੰਘ)-ਅੱਜ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲ਼ਕਾ ਨਵਾਂਸ਼ਹਿਰ ਦੇ ਲੰਗੜੋਆ ਸਕੂਲ ਵਿਖੇ ਸਥਾਪਿਤ ਬੂਥ ਤੇ ਹਰਿਆਵਲ ਚੋਣ ਪਰਬ ਮੁਹਿੰਮ ਤਹਿਤ ਵੋਟ ਪਾਉਣ ਲਈ ਆਉਣ ਵਾਲੇ ਲੋਕਾਂ ਨੂੰ ਬੂਥ ਲੈਵਲ ਅਫ਼ਸਰ ਵਲੋਂ ਬੂਟੇ ਵੰਡੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ