JALANDHAR WEATHER

ਫਗਵਾੜਾ ਵਿਖੇ ਸਵੇਰੇ 11 ਵਜੇ ਤੱਕ 21. 7 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ

ਫਗਵਾੜਾ, 1 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ 227 ਬੂਥਾਂ ਤੇ ਸਵੇਰੇ 11 ਵਜੇ ਤੱਕ 21.7 ਪ੍ਰਤੀਸ਼ਤ ਵੋਟਾਂ ਦੀ ਪੋiਲੰਗ ਹੋਈ । ਇਸ ਸੰਬੰਧੀ ਜਾਣਕਾਰੀ ਐਸ.ਡੀ.ਐਮ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ