ਬਾਬੂ ਪ੍ਰਕਾਸ਼ ਚੰਦ ਗਰਗ ਨੇ ਆਪਣੀ ਪਤਨੀ ਸਮੇਤ ਪਾਈ ਵੋਟ
ਭਵਾਨੀਗੜ੍ਹ, 01 ਜੂਨ (ਰਣਧੀਰ ਸਿੰਘ ਫੱਗੂਵਾਲਾ)-ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਆਪਣੀ ਪਤਨੀ ਸਮੇਤ ਭਵਾਨੀਗੜ੍ਹ ਦੇ ਬੂਥ ਨੰਬਰ 144 ’ਤੇ ਪਾਈ ਵੋਟ।