JALANDHAR WEATHER

ਅਜਨਾਲਾ ਦੇ ਪਿੰਡ ਰਾਜ਼ੀਆਂ ਵਿਚ ਈ.ਵੀ.ਐਮ ਮਸ਼ੀਨ ਵਿਚ ਆਈ ਤਕਨੀਕੀ ਖਰਾਬੀ, ਪੋਲਿੰਗ ਰੁਕੀ

ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਰਾਜੀਆਂ 'ਚ ਬਣੇ ਬੂਥ ਨੰਬਰ 100 'ਚ ਈ.ਵੀ.ਐਮ ਮਸ਼ੀਨ ਵਿਚ ਤਕਨੀਕੀ ਖੁਰਾਬੀ ਹੋਣ ਕਾਰਨ ਪੋਲਿੰਗ ਰੁਕੀ ਹੋਈ ਹੈ। ਤਕਨੀਕੀ ਖਰਾਬੀ ਦਾ ਪਤਾ ਚੱਲਦਿਆਂ ਹੀ ਇੰਜੀਨੀਅਰ ਵਲੋਂ ਮੌਕੇ ’ਤੇ ਪਹੁੰਚ ਕੇ ਈ.ਵੀ.ਐਮ ਮਸ਼ੀਨ ਨੂੰ ਠੀਕ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ